Department of Finance, Government of Punjab
1 ਵਿਸ਼ਾ ਉਕਤ ਸਬੰਧੀ ਦੱਸਿਆ ਜਾਂਦਾ ਹੈ ਕਿ ਹੇਠ ਦਰਸਾਏ ਮੁੱਦਿਆ ਤੇ ਵੱਖ-ਵੱਖ ਵਿਭਾਗਾਂ ਵਲੋਂ ਅਗਵਾਈ ਮੰਗੀ ਜਾ ਰਹੀ ਹੈ ਕਿ iHRMS ਵਿਚ 6ਵੇ ਪੇਅ ਕਮੀਸ਼ਨ ਦਾ ਏਰੀਅਰ ਕਿਵੇਂ ਬਣਾਇਆ ਜਾਂਦਾ ਹੈ:-
i. Registering of Retired Employee in iHRMS.
ii. Processing Arrear and Nominee Mapping for Deceased Employee in iHRMS/IFMS.
iii. Processing Arrear for Exited Employees in iHRMS.
iv. Deputation Outside HRMS and Pay Fixation Calculation.
V. Rectification in Notional Pay Fixation Due to Court Case.
2. ਇਸ ਸਬੰਧੀ ਲਿਖਿਆ ਜਾਂਦਾ ਹੈ ਕਿ iHRMS ਪੋਰਟਲ ਵਿਚ ਪਹਿਲਾ ਹੀ ਉਕਤ ਸਬੰਧੀ ਉਪਬੰਧ ਕੀਤਾ ਹੋਇਆ ਹੈ, ਪਰੰਤੂ ਫੇਰ ਵੀ ਇਸ ਸਬੰਧੀ User Manual ਨਾਲ ਨੱਥੀ ਕੀਤਾ ਜਾਂਦਾ ਹੈ ਜੀ।
E 928294/2026/3274 Dated 13-05-2026

No comments:
Post a Comment