Pages

Paternity Leave to Punjab Government Employees


Paternity Leave, Finance Personnel 2 Branch, Department of Finance, Government of Punjab No. 1/10/98- 3FP2/3587 Dated 08-05-2007
ਸਰਕਾਰ ਦੇ ਪੱਤਰ ਨੰ:1/10/95- 3ਵਿਪ2/3187 ਮਿਤੀ 09/04/2002 ਦੇ ਰਾਹੀਂ ਪੂਰਸ਼ ਕਰਮਚਾਰੀਆਂ ਨੂੰ ਉਹਨਾਂ ਦੇ ਘਰ ਬੱਚਾ ਪੈਦਾ ਹੋਣ ਤੇ 15 ਦਿਨਾਂ ਦੀ ਪੈਟਰਨਿਟੀ ਲੀਵ (Paternity Leave) (30 ਦਿਨਾਂ ਦੀ ਅੱਧੀ ਤਨਖਾਹ ਛੁੱਟੀ ਨੂੰ ਕਮਿਊਟ ਕਰਨ) ਦੇਣ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਵੱਖ –ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਵਿੱਤ ਵਿਭਾਗ ਪਾਸੋਂ ਪੈਟਰਨਿਟੀ ਲੀਵ ਦੇ ਸਮੇਂ ਬਾਰੇ ਪੁੱਛ ਪੜਤਾਲ ਕੀਤੀ ਜਾਂਦੀ ਰਹੀ ਹੈ। ਸੋ ਇਸ ਸਬੰਧ ਵਿੱਚ ਵਿੱਚ ਵਿਭਾਗ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੁਰਸ਼ ਕਰਮਚਾਰੀਆਂ ਵੱਲੋਂ ਪੈਟਰਨਿਟੀ ਲੀਵ ਲੈਣ ਦਾ ਸਮਾਂ ਬੱਚੇ ਦੇ ਜਨਮ ਦੀ ਮਿਤੀ ਤੋਂ ਤੁਰੰਤ ਬਾਅਦ ਦਾ ਰੱਖਿਆ ਜਾਂਦਾ ਹੈ ਕਿਉਂਕਿ ਡਿਲਵਰੀ ਹੋਣ ਤੋਂ ਤੁਰੰਤ ਬਾਅਦ ਜੱਚਾ/ਬੱਚਾ ਦੋਹਾਂ ਦੀ ਫੋਰੀ ਮੱਦਦ ਦੀ ਲੋੜ ਹੁੰਦੀ ਹੈ। 

Finance Personnel 2 Branch, Department of Finance, Government of Punjab

No. 1/10/98- 3FP2/3587 Dated 08-05-2007

No comments:

Post a Comment