1. ਜਿਵੇਂ ਕਿ ਪਹਿਲਾਂ ਹੀ ਹਵਾਲਾ ਅਧੀਨ ਪੱਤਰ ਮਿਤੀ 07-02-2013 ਅਤੇ 16-12-2014 ਰਾਹੀਂ ਹਦਾਇਤ ਕੀਤੀ ਜਾ ਚੁੱਕੀ ਹੈ, ਸਕੂਲ ਅਧਿਆਪਕਾਵਾਂ ਲਈ ਮਹੀਨਾ ਦਸੰਬਰ, ਜਨਵਰੀ ਅਤੇ ਫਰਵਰੀ ਵਿੱਚ ਚਾਈਲਡ ਕੇਅਰ ਲੀਵ ਮੁਕੰਮਲ ਤੌਰ ਤੇ ਬੰਦ ਹੈ।
2. ਮੈਨੂੰ ਆਪ ਸਭ ਨੂੰ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ:
i. ਕੋਈ ਵੀ ਅਧਿਆਪਕ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨਿਆਂ ਦੌਰਾਨ ਚਾਈਲਡ ਕੇਅਰ ਲੀਵ ਲਈ ਅਪਲਾਈ ਨਹੀਂ ਕਰੇਗਾ, ਨਾ ਹੀ ਸਿਫਾਰਿਸ਼ ਕਰਵਾਏਗਾ।
ii. ਕੋਈ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ, ਸਕੂਲ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਇਹਨਾਂ ਮਹੀਨਿਆਂ ਦੌਰਾਨ ਚਾਈਲਡ ਕੇਅਰ ਲੀਵ ਦੀ recommendation ਨਹੀਂ ਭੇਜੇਗਾ।
iii. ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇਗੀ।
Office of Director Education Department (S.E.), Punjab Chandigarh
Memo No. 15/51-12 CO. Cell (1)/492 Dated 26-11-2015

No comments:
Post a Comment