ਉਪਰੋਕਤ ਵਿਸ਼ੇ ਤੇ ਮੈਨੂੰ ਸਰਕਾਰ ਦੇ ਹਵਾਲਾ ਪੱਤਰ ਨੰ. 12/69/2009-5ਸਿਹ5/1992738/1 ਮਿਤੀ 01/06/2017 ਦੀ ਸਹਾਇਤਾ ਵਿੱਚ ਇਹ ਕਹਿਣ ਦੀ ਹਦਾਇਤ ਹੋਈ ਹੈ ਕਿ ਸਰਕਾਰ ਵੱਲੋਂ ਮਾਮਲੇ ਨੂੰ ਮੁੜ ਵਿਚਾਰਦੇ ਹੋਏ ਦੰਦਾਂ ਦੇ ਐਡਵਾਂਸ ਟੈਕਨਾਲੋਜੀ ਨਾਲ ਹੋਣ ਵਾਲੇ ਇਲਾਜ ਦੇ ਮੈਡੀਕਲ ਬਿੱਲਾਂ ਦੀ ਪ੍ਰਤੀ-ਪੂਰਤੀ ਦੇ ਰੇਟ ਵਿੱਚ ਹੇਠ ਲਿਖੇ ਅਨੁਸਾਰ ਸੋਧ ਕਰਨ ਦਾ ਫੈਸਲਾ ਲਿਆ ਗਿਆ ਹੈ:-
|
ਲੜੀ ਨੰ. |
ਡੈਂਟਲ ਟਰੀਟਮੈਂਟ ਦੇ ਐਡਵਾਂਸ ਟੈਕਨਾਲੋਜੀ ਨਾਲ ਹੋਣ ਵਾਲੇ ਇਲਾਜ ਦਾ ਨਾਮ |
ਨਿਰਧਾਰਤ ਕੀਤੇ ਰੇਟ |
|
1. |
Ortho Pantomo Gram X-Ray |
150 Rs. Per X-Ray |
|
2. |
Implant |
12,000 Rs. Per unit |
|
3. |
Crown |
800 Rs. Per unit |
|
4. |
Plate for Fracture of Mandible/midface |
800 Rs. Per unit |
2. ਇਹ ਹਦਾਇਤਾਂ ਵਿੱਤ ਵਿਭਾਗ ਦੇ ਪੱਤਰ ਨੰ. 7/41/2017-4ਵਿੱਤ/2/1090747/1 ਮਿਤੀ 25/10/2017 ਰਾਹੀਂ ਪ੍ਰਾਪਤ ਹੋਈ ਪ੍ਰਵਾਨਗੀ ਦੇ ਪ੍ਰਤੀਵੇਦ ਵਿੱਚ ਜਾਰੀ ਕੀਤੀਆਂ ਜਾਂਦੀਆਂ ਹਨ।

No comments:
Post a Comment