Regarding verification of 5th and 8th class certificates

Verification of 5th and 8th class certificates, Examination Branch, O/o Director, S.C.E.R.T. (SCERT) Punjab, Letter No. 242454 SCERT-EXAMOGENL/27/2021-EXAMINATION-SCERT Dated 13-10-2021
ਉਪਰੋਕਤ ਵਿਸ਼ੇ ਸਬੰਧੀ ਲਿਖਿਆ ਜਾਂਦਾ ਹੈ ਕਿ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਪੰਜਵੀਂ ਅਤੇ ਅੱਠਵੀਂ ਜਮਾਤਾਂ ਦੇ ਸਰਟੀਫਿਕੇਟ ਜੋ ਕਿ ਇਸ ਦਫਤਰ ਵੱਲੋਂ ਜਾਰੀ ਕੀਤੇ ਗਏ ਹਨ, ਦੀ ਵੈਰੀਫਿਕੇਸ਼ਨ ਸਬੰਧੀ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਬੰਧਤ ਰਿਕਾਰਡ ਜ਼ਿਲ੍ਹਾ ਪੱਧਰ ਤੇ ਉਪਲੱਬਧ ਹੋਣ ਕਾਰਨ ਇਹ ਵੈਰੀਫਿਕੇਸ਼ਨ ਆਪ ਜੀ ਦੇ ਪੱਧਰ ਤੇ ਕੀਤੀ ਜਾਣੀ ਹੈ। ਇਸ ਉਪਰੰਤ ਇਸ ਦਫ਼ਤਰ ਨੂੰ ਕੇਵਲ ਸੂਚਿਤ ਕੀਤਾ ਜਾਵੇ।
 
Examination Branch, O/o Director, S.C.E.R.T. (SCERT) Punjab

No comments:

Post a Comment