ਵਿਸ਼ਾ: - 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਪੈਟਰਨ ਅਨੁਸਾਰ ਸਕੇਲਾਂ ਦੀ ਪ੍ਰਵਾਨਗੀ ਸਬੰਧੀ।
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸਿੱਖਿਆ ਵਿਭਾਗ ਕਿਰਪਾ ਕਰਕੇ ਉਪਰੋਕਤ ਤੇ ਆਪਣੇ ਅਧੀਨ ਵਿਭਾਗ ਦੀ ਨੰ: 856104 ਵੱਲ ਧਿਆਨ ਦੇਣ ਦੀ ਖੇਚਲ ਕਰਨਾ ਜੀ
2 ਪ੍ਰਬੰਧਕੀ ਵਿਭਾਗ ਦੀ ਤਜਵੀਜ ਅਨੁਸਾਰ 7ਵੇਂ ਤਨਖਾਹ ਕਮਿਸ਼ਨ ਦੀ ਤਰਜ ਤੇ ਵਿੱਤ ਵਿਭਾਗ ਵਲੋਂ ਸਿੱਖਿਆ ਵਿਭਾਗ (ਪੰਜਾਬ ਸਕੂਲ ਸਿੱਖਿਆ ਬੋਰਡ) ਵਿੱਚ ਸਿੱਧੀ ਭਰਤੀ ਦੀਆਂ ਅਸਾਮੀਆਂ ਦੇ ਪੇਅ ਸਕੇਲ ਹੇਠ ਅਨੁਸਾ ਪ੍ਰਵਾਨ ਕੀਤੇ ਜਾਂਦੇ ਹਨ:-
Sr. No. Name of the Post Pay Scales as per 5th Pay Commission on 1.1.2006 Proposed pay scales for each post as per FD's letter dated 17.7.2020.
1 Deputy Secretary 15600-39100+7600 47600 (Level 8)
2 District Manager 10300-34800+5000 47600 (Level 8)
3 Assistant Publication Officer 10300-34800+5000 47600 (Level 8)
4 Subject Expert 10300-34800+5000 47600 (Level 8)
5 Assistant Statistical Officer 10300-34800-3800 35400 (Level 6)
6 Senior Project Officer 10300-34800+4200 35400 (Level 6)
7 Assistant Security Officer 10300-34800+3800 35400 (Level 6)
8 C & V (Punjabi, Hindi) 10300-34800+3600 35400 (Level 6)
9 C & V (Drawing) 10300-34800+3200 29200 (Level 5)
10 Vocational Master 5910-20200-2400 25500 (Level 4)
11 Tabla Master 5910-20200+2400 25500 (Level 4)
12 Driver 5910-20200+2000 21700 (Level 3)
13 Helper 4900-10680-1300 18000 (Level 1)
14 Mali 4900-10680-1300 18000 (Level 1)
15 Packer 4900-10680+1400 18000 (Level 1)
16 Sweeper 4900-10680-1300 18000 (Level 1)
17 Cook 4900-10680+1300 18000 (Level 1)
18 Waiter 4900-10680+1300 18000 (Level 1)
19 Lab Attendant 4900-10680+1300 18000 (Level 1)
3. ਉਪਰੋਕਤ ਤੋਂ ਇਲਾਵਾ ਹੇਠ ਲਿਖਿਆਂ ਸ਼ਰਤਾਂ ਵੀ ਲਾਗੂ ਹੋਣਗੀਆਂ :-
i) ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 7/204/2012-4FP1/60 Dated 15-01-2015 ਅਤੇ ਹਦਾਇਤਾਂ ਨੰ: 7/204/2012-4ਐਫ.ਪੀ.1/853793/1 ਮਿਤੀ 04-10-2016 ਇੰਨ-ਬਿੰਨ ਲਾਗੂ ਹੋਣਗੀਆਂ।
ii) ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁੱਖ ਮਿਲਣ ਵਾਲੇ ਭੱਤਿਆਂ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਨੰ: No. FD-FP-10PYSC/9/2023-3FP1/166-171 Dated 27-06-2023 ਲਾਗੂ ਹੋਵੇਗਾ।
iii) ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮੁੱਖ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਗਈ Notification No. 09/01/2021-5FP1/671 Dated 05-07-2021 ਇਸ ਪੇਅ ਮੈਟ੍ਰਿਕਸ ਤੇ ਲਾਗੂ ਨਹੀਂ ਹੋਵੇਗੀ।
iv) ਇਹ Pay Matrix ਕੇਵਲ Prospective Direct Recruitment, ਜੋ ਕਿ ਵਿੱਤ ਵਿਭਾਗ ਦੀਆਂ ਹਦਾਇਆਤਾਂ ਪੱਤਰ ਨੰ: 7/42/2020-5FP1/741-746 dated 17.07.2020 ਦੇ ਸਨਮੁੱਖ ਕੀਤੀ ਜਾਣੀ ਹੈ, ਲਈ ਲਾਗੂ ਹੋਣਗੇ।
4. ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗ ਉਪੰਰਤ ਜਾਰੀ ਕੀਤਾ ਜਾਂਦਾ ਹੈ।
5. ਪ੍ਰਬੰਧਕੀ ਵਿਭਾਗ ਦੀ ਮਿਸਲ ਨੰ: 856104 ਮੂਲ ਰੂਪ ਵਿੱਚ ਵਾਪਿਸ ਭੇਜੀ ਜਾਂਦੀ ਹੈ................
Finance Personnel 1 Branch, Department of Finance, Government of Punjab
No comments:
Post a Comment