Through Proper Channel ਤੋਂ ਬਾਵ
ਹੈ ਕਿ ਇਕ ਸਰਕਾਰੀ ਕਰਮਚਾਰੀ ਜੇਕਰ ਕਿਸੇ ਹੋਰ ਵਿਭਾਗ ਵਿੱਚ ਉੱਚੇਰੀ ਜਾਂ ਬਰਾਬਰ ਦੀ ਅਸਾਮੀ ਲਈ
ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣਾ ਬਿਨੈ ਪੱਤਰ ਆਪਣੇ ਪਿੱਤਰੀ ਵਿਭਾਗ ਰਾਹੀਂ ਅਸਾਮੀ ਵਾਲੇ
ਵਿਭਾਗ ਨੂੰ ਭੇਜੇਗਾ। ਅਜਿਹਾ ਕਰਨ ਨਾਲ ਕਰਮਚਾਰੀ ਨੂੰ Lien ਮਿਲ ਜਾਂਦਾ ਹੈ। Lien ਮਿਲਣ
ਉਪਰੰਤ ਕਰਮਚਾਰੀ ਜਿਸ ਮੌਜੂਦਾ ਅਸਾਮੀ ਤੇ ਕੰਮ ਕਰ ਰਿਹਾ ਹੈ ਉਹ Lien Period ਪੂਰਾ ਹੋਣ
ਤੱਕ ਭਰੀ ਮੰਨੀ ਜਾਵੇਗੀ। ਕਰਮਚਾਰੀ ਜੇਕਰ ਚਾਹੇ ਤਾਂ ਉਹ Lien Period ਦੇ
ਅੰਦਰ-ਅੰਦਰ ਨਵੇਂ ਵਿਭਾਗ ਨੂੰ ਛੱਡ ਕੇ ਆਪਣੇ ਪਿੱਤਰੀ ਵਿਭਾਗ ਵਿੱਚ ਦੁਬਾਰਾਂ ਜੁਆਇੰਨ ਕਰ ਸਕਦਾ
ਹੈ। ਇਸ ਤੋਂ ਇਲਾਵਾ Through Proper Channel ਕਿਸੇ ਅਸਾਮੀ ਲਈ ਅਪਲਾਈ ਕਰਨ ਤੇ ਕਰਮਚਾਰੀ ਦੀ Probation Period ਦੌਰਾਨ Pay Protect ਹੋ ਜਾਂਦੀ ਹੈ ਅਤੇ Probation ਤੋਂ ਬਾਅਦ
ਕਰਮਚਾਰੀ Probation Period ਦੀਆਂ Increment ਲੈਣ ਦਾ ਹੱਕਦਾਰ ਹੋ ਜਾਂਦਾ ਹੈ।
Punjab Government related Notification, Letters, Act, Circular, Memo etc.
Clarification regarding Pension and Other retirement benefits to employees who have retired on or after 01-01-2016
Finance Pension Policy and Coordination Branch, Department of Finance, Government of Punjab
No. 03/01/2021-3FPPC/1/662363/2023 Dated 12-10-2023
No. 03/01/2021-3FPPC/1/662363/2023 Dated 12-10-2023
Duties of Chowkidar
Duties of Chowkidar || ਚੋਕੀਦਾਰ ਦੀਆਂ ਡਿਊਟੀਆਂ
1. ਸਕੂਲ ਦੀ ਛੁੱਟੀ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਵਿੱਚ ਹਾਜਰ ਹੋਣਾ।
2. ਛੁੱਟੀ ਉਪਰੰਤ ਚੈਕ ਕਰਨਾ ਕਿ ਸਾਰੇ ਕਮਰਿਆਂ ਵਿੱਚ ਤਾਲੇ ਲੱਗੇ ਹੋਏ ਹਨ।
3. ਚੋਕੀਦਾਰ ਛੁੱਟੀ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਤੋਂ ਲੈ ਕੇ ਅਗਲੇ ਦਿਨ ਸਵੇਰੇ ਸਕੂਲ ਖੁਲਣ ਤੋਂ ਅੱਧਾ ਘੰਟਾ ਬਾਅਦ ਤੱਕ ਸਕੂਲ ਵਿੱਚ ਰਹੇਗਾ।
4. ਸਕੂਲ ਵਿੱਚ ਪਏ ਸਮਾਨ ਦੀ ਸੁਰੱਖਿਆ ਦੀ ਜਿੰਮੇਵਾਰੀ ਸਕੂਲ ਦੇ ਚੋਕੀਦਾਰ ਦੀ ਹੈ।
5. ਇਸ ਤੋਂ ਇਲਾਵਾ ਪ੍ਰਿੰਸੀਪਲ/ ਮੁੱਖ ਅਧਿਆਪਕ ਵੱਲੋਂ ਕਿਸੇ ਖਾਸ ਮੰਤਵ ਲਈ ਲਗਾਈ ਡਿਊਟੀ ਨਿਭਾਉਣਾ।
ਇਸ ਸਬੰਧੀ ਸਰਕਾਰੀ ਪੱਤਰ ਵੇਖਣ ਲਈ ਹੇਠ ਦਰਸਾਏ ਲਿੰਕ ਤੇ ਕਲਿੱਕ ਕਰੋ
Director General School Education Cum State Project Director, Sarva Shiksha Abhiyan Authority,
Form for BC Caste/ Backward Caste/OBC Caste/Other Backward Caste Certificate in Punjab State
Department of Social Justice & Empowerment and Minorities, Government of Punjab
Subscribe to:
Comments (Atom)

