Finance Personnel 1 Branch, Department of Finance, Government of Punjab
No. 5/10/09-5FP1/958 Dated 15-12-2011
Latest Punjab Government Notifications, 6th Pay Commission circulars, iHRMS guidelines, pay fixation rules and orders for Punjab Govt employees.
Finance Personnel 1 Branch, Department of Finance, Government of Punjab
No. 5/10/09-5FP1/958 Dated 15-12-2011
ਇੱਕ ਕਰਮਚਾਰੀ ਦੀ ਪ੍ਰਮੋਸ਼ਨ 28.02.2024 ਨੂੰ ਹੋਈ ਸੀ ਅਤੇ ਉਸ ਵਲੋਂ ਮਿਤੀ 28.02.2024 ਨੂੰ ਬਾਅਦ ਦੁਪਹਿਰ ਡਿਊਟੀ ਜੁਆਇੰਨ ਕੀਤੀ ਗਈ। ਕਰਮਚਾਰੀ ਨੂੰ ਉਸ ਵਲੋਂ ਪ੍ਰਮੋਸ਼ਨ ਦੀ ਮਿਤੀ ਤੋਂ ਲਾਠਲੈਣ ਸਬੰਧੀ ਦਿੱਤੀ ਗਈ ਆਪਸ਼ਨ ਅਨੁਸਾਰ ਉਸਨੂੰ ਮਿਤੀ 29.02.2024 ਤੋਂ ਬਣਦਾ ਇੰਕਰੀਮੈਂਟ ਦਾ ਲਾਠਦਿੱਤਾ ਗਿਆ। ਹੁਣ ਜੇਕਰ ਕਰਮਚਾਰੀ ਦਾ ਇਕ ਸਾਲ ਦਾ ਅਜਮਾਇਸ਼ੀ ਸਮਾਂ ਮਿਤੀ 01.03.2025 ਨੂੰ ਪੂਰਾ ਹੁੰਦਾ ਹੈ ਤਾਂ ਉਸਨੂੰ ਸਾਲਾਨਾ ਤਰੱਕੀ ਦਾ ਲਾਠਕਿਸ ਮਿਤੀ ਤੋਂ ਦਿੱਤਾ ਜਾਣਾ ਹੈ, ਮਿਤੀ 01.03.2025 ਤੋਂ ਜਾ ਮਿਤੀ 01.02.2025 ਤੋਂ ਦਿੱਤਾ ਜਾਣਾ ਹੈ, ਸਬੰਧੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।
ReplyDelete