Pages

Regarding 2 year Extension in service of Punjab Government Physically Handicapped Employees

Regarding 2 year Extension in service of Punjab Government Physically Handicapped Employees, Finance Personnel 2 Branch, Department of Finance, Government of Punjab, No. 10/80/2016-3FP2/1448321/1 Dated 26-03-2019
ਮੈਨੂੰ ਉਪਰੋਕਤ ਵਿਸੇ ਸਬੰਧੀ ਆਪ ਦਾ ਧਿਆਨ ਵਿੱਤ ਵਿਭਾਗ ਵਲੋਂ ਜਾਰੀ ਹਦਾਇਤਾਂ No. 10/80/2016-3FP2/1383693/1 Dated 01-01-2019 ਵੱਲ ਦਿਵਾਉਂਦੇ ਹੋਏ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਜਿਹੜੇ ਅਪੰਗ ਕਰਮਚਾਰੀ/ਅਧਿਕਾਰੀ ਇਨ੍ਹਾਂ ਹਦਾਇਤਾਂ ਦੇ ਜਾਰੀ ਹੋਣ ਤੋਂ ਪਹਿਲਾਂ ਸੇਵਾ ਮੁਕਤ ਹੋ ਚੁੱਕੇ ਹਨ, ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੇ ਅਧੀਨ ਸੇਵਾਕਾਲ ਵਿੱਚ ਆਪਸਨਲ ਵਾਧਾ ਨਹੀਂ ਦਿੱਤਾ ਜਾਣਾ ਹੈ। ਪਰੰਤੂ ਜਿਹੜੇ ਅੰਗਹੀਣ ਕਰਮਚਾਰੀ ਕਿਸੇ ਕੋਰਟ ਕੇਸ ਦੇ ਲੰਬਿਤ ਹੋਣ ਕਾਰਣ 60 ਸਾਲ ਦੀ ਸੇਵਾ ਉਪਰੰਤ ਸੇਵਾਮੁਕਤ ਨਹੀਂ ਕੀਤੇ ਗਏ ਸੀ ਜਾਂ ਸੇਵਾ ਵਿੱਚ ਆਪਸਨਲ ਵਾਧੇ ਤੇ ਚਲ ਰਹੇ ਹਨ, ਉਨ੍ਹਾਂ ਨੂੰ ਹੀ ਇਨ੍ਹਾਂ ਹਦਾਇਤਾਂ ਮਿਤੀ 1.1.2019 ਅਨੁਸਾਰ 60 ਸਾਲ ਦੀ ਉਮਰ ਉਪਰੰਤ ਆਪਸਨਲ ਵਾਧੇ ਦੀ ਮੰਨਜੂਰੀ ਦਿੱਤੀ ਜਾਣੀ ਹੈ।

2. ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ।

Finance Personnel 2 Branch, Department of Finance, Government of Punjab