ਪਿਕਟਸ ਸੋਸਾਇਟੀ ਅਧੀਨ ਸੇਵਾ ਨਿਭਾ ਰਹੇ ਕਰਮਚਾਰੀਆਂ ਨੂੰ MATERNITY BENEFIT ACT 1961 ਦੀ ਧਾਰਾ 9 ਦੀ ਰੋਸ਼ਨੀ ਵਿੱਚ Abortion leave (Miscarriage Leave) avail ਕਰਨ ਦੀ ਪ੍ਰਵਾਨਗੀ ਹੇਠ ਲਿਖੇ ਅਨੁਸਾਰ ਦਿੱਤੀ ਜਾਂਦੀ ਹੈ:-
"In the case of miscarriage, a woman shall, on production of such proof as may be prescribed, be entitled to leave with wages at the rate of maternity benefit for a period of six weeks immediately following the day of her miscarriage."
ਉਕਤ ਛੁੱਟੀ ਮੰਜੂਰ ਕਰਨ ਲਈ ਸਮਰੱਥ ਅਧਿਕਾਰੀ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਹੋਣਗੇ।
O/o Director Education Department (SE), Punjab-cum-Member Secretary Punjab I.C.T. Education Society
Regarding leaves of staff working under Punjab ICT Education Society (PICTES)
No. 5/6-ICT-2017-18/Leaves/9926 Dated 15-09-2017
No comments:
Post a Comment