Pages

Clarification regarding transfer during Maternity Leave / Medical Leave

Transfer during Maternity Leave / Medical Leave, School Education Department, Government of Punjab, Memo No. 15/24-2021 CO/SSE/2021260321 Dated 02-08-2021

ਇਹ ਧਿਆਨ ਵਿੱਚ ਆਇਆ ਹੈ ਕਿ ਪ੍ਰਸੂਤਾ ਛੁੱਟੀ ਜਾਂ ਮੈਡੀਕਲ ਛੁੱਟੀ ਤੇ ਚੱਲ ਰਹੇ ਅਧਿਆਪਕਾਂ/ਕਰਮਚਾਰੀਆਂ ਦੀ ਜੇਕਰ ਉਨ੍ਹਾਂ ਦੀ ਛੁੱਟੀ ਦੇ ਸਮੇਂ ਦੌਰਾਨ ਬਦਲੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਛੁੱਟੀ ਅਵੇਲ ਕਰਨ ਉਪਰੰਤ ਨਵੇਂ ਸਟੇਸ਼ਨ ਤੇ ਜੁਆਇਨ ਕਰਨ ਬਾਰੇ ਸੰਦੇਹ ਰਹਿੰਦਾ ਹੈ।

ਉਪਰੋਕਤ ਬਾਰੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਅਧਿਆਪਕ/ਕਰਮਚਾਰੀ ਦੀ ਬਦਲੀ ਉਸਦੀ ਪ੍ਰਸੂਤਾ ਛੁੱਟੀ ਜਾਂ ਮੈਡੀਕਲ ਛੁੱਟੀ ਦੌਰਾਨ ਹੋ ਜਾਂਦੀ ਹੈ ਤਾਂ ਉਸ ਦੁਆਰਾ ਆਪਣੀ ਛੁੱਟੀ ਅਵੇਲ ਕਰਨ ਉਪਰੰਤ ਆਪਣੀ ਨਵੀਂ ਤਾਇਨਾਤੀ ਵਾਲੇ ਸਟੇਸ਼ਨ ਤੇ ਹੀ ਆਪਣੀ ਹਾਜਰੀ ਰਿਪੋਰਟ ਦਿੱਤੀ ਜਾਵੇਗੀ।

School Education Department, Government of Punjab
Memo No. 15/24-2021 CO/SSE/2021260321 Dated 02-08-2021

1 comment:

  1. Comparta gran información sobre su blog, Blog realmente útil para nosotros.
    propecia precio

    ReplyDelete