Revised Fixation of rates for hiring of Private Vehicles for Punjab Government offices
Transport-2 Branch, Department of Transport, Government of Punjab
Punjab Government related Notification, Letters, Act, Circular, Memo etc.
Transport-2 Branch, Department of Transport, Government of Punjab
ਦਫਤਰੀ ਅਮਲਾ ਸ਼ਾਖਾ, ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਪੰਜਾਬ, ਐਸ.ਏ.ਐਸ. ਨਗਰ
ਨੰ: E-419071 DPISE-ME0ESTB/227/2022 ਦ.ਅ. (1) /202343126 ਮਿਤੀ 14-02-2023
No.FD-FP-10SPAC/1/2023-5FP1/I/507464/2023 Dated 14-02-2023
EWS Certificate Punjab | ਈ.ਡਬਲਯੂ.ਐਸ ਸਰਟੀਫਿਕੇਟ ਪੰਜਾਬ - ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ EWS ਰਿਜ਼ਰਵੇਸ਼ਨ ਪ੍ਰਣਾਲੀ ਦੀਆਂ ਸ਼ਰਤਾਂ ਅਧੀਨ ਕਰਵ ਹੁੰਦੇ ਹਨ। ਇਸ ਦੀ ਮਿਆਦ ਕੇਵਲ ਇਕ ਸਾਲ ਹੁੰਦੀ ਹੈ।
EWS ਰਿਜ਼ਰਵੇਸ਼ਨ ਪ੍ਰਣਾਲੀ ਦਾ ਮੁੱਖ ਉਦੇਸ਼ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਵਿਅਕਤੀਆਂ ਲਈ ਬਿਹਤਰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਪ੍ਰਣਾਲੀ ਅਧੀਨ ਉਹ ਵਿਅਕਤੀ ਆਉਂਦੇ ਹਨ ਜਿਹਨਾਂ ਦੀ ਆਮਦਨ ਘੱਟ ਹੈ ਅਤੇ ਜਿਹੜੇ ਬੇਰੁਜ਼ਗਾਰ ਹਨ। ਇਹ ਰਿਜ਼ਰਵੇਸ਼ਨ ਪ੍ਰਣਾਲੀ ਆਰਥਿਕ ਅਸਮਾਨਤਾ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
EWS ਰਿਜ਼ਰਵੇਸ਼ਨ ਪ੍ਰਣਾਲੀ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10% ਰਿਜਰਵੇਸ਼ਨ ਪ੍ਰਦਾਨ ਕਰਦੀ ਹੈ। ਇਹ 10% ਰਿਜਰਵੇਸ਼ਨ ਪਹਿਲਾਂ ਤੋਂ ਚੱਲ ਰਹੀ ਐਸ.ਸੀ./ ਬੀ.ਸੀ ਦੀ ਰਿਜਰਵੇਸ਼ਨ ਤੋਂ ਅਗੱਲ ਹੈ। ਇਸ ਰਿਜਰਵੇਸ਼ਨ ਵਿੱਚ ਉਹ ਸਾਰੇ ਆਰਥਿਕ ਰੂਪ ਵਿੱਚ ਕੰਮਜੋਰ ਵਿਅਕਤੀ ਆਉਂਦੇ ਹਨ ਜੋ ਐਸ.ਸੀ./ਬੀ.ਸੀ. ਰਿਜਰਵੇਸ਼ਨ ਅਧੀਨ ਕਵਰ ਨਹੀਂ ਹੁੰਦੇ।
ਇਸ ਰਿਜਰਵੇਸ਼ਨ ਪ੍ਰਣਾਲੀ ਅਧੀਨ ਉਹ ਵਿਅਕਤੀ ਆਉਂਦੇ ਹਨ ਜਿਨਾਂ ਦੀ ਪਰਿਵਾਰਕ ਆਮਦ ਸਾਰੇ ਵਸੀਲਿਆਂ ਤੋਂ 8.00 ਲੱਖ ਰੁਪਏ ਤੋਂ ਘੱਟ ਹੋਵੇ ਅਤੇ ਹੇਠ ਦਰਸਾਈਆਂ ਸ਼ਰਤਾਂ ਅਧੀਨ ਕਵਰ ਨਾ ਹੁੰਦਾ ਹੋਵੇ:-
No. FD-FPPCOFAMP/4/2022-3FPPC/I/518604/2023 Dated 28-02-2023