Pages

Correction in 5th Class Certificate & Duplicate Certificate issued by SCERT

Correction in 5th Class Certificate & Duplicate Certificate issued by SCERT
ਪਬਲਿਕ ਨੋਟਿਸ

ਵੇਰਵਿਆ ਵਿੱਚ ਸੋਧਾ ਅਤੇ ਦੁਪਰਤੀ ਸਰਟੀਫਿਕੇਟਾਂ ਲਈ ਹਦਾਇਤਾ:-

1. ਸੈਸ਼ਨ 2024-25 ਤੋਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ,ਪੰਜਾਬ ਵੱਲੋਂ ਪੰਜਵੀਂ ਜਮਾਤ ਦੇ ਮਾਰਚ, ਮਈ ਮੁਲਾਕਣ ਦੇ ਵੇਰਵਿਆ ਵਿੱਚ ਸੋਧਾ ਅਤੇ ਦੁਪਰਤੀ ਸਰਟੀਫਿਕੇਟ ਜਾਰੀ ਕਰਨ ਲਈ ਸੰਬੰਧਤ ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਸੱਮਰਥ ਅਧਿਕਾਰੀ ਹੋਵੇਗਾ।

2 ਸੈਸ਼ਨ 2024-25 ਤੋਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਪੰਜਵੀਂ ਜਮਾਤ ਦੇ ਮਾਰਚ, ਮਈ ਮੁਲਾਕਣ ਦੇ ਵੇਰਵਿਆਂ ਵਿੱਚ ਸੋਧਾ ਕੇਵਲ ਮੁਲਾਕਣ ਦੇ ਨਤੀਜੇ ਤੋਂ ਤਿੰਨ ਸਾਲਾਂ ਤੱਕ ਹੀ ਕਰਵਾਈਆਂ ਜਾ ਸਕਦੀਆਂ ਹਨ।

3. ਸਰਕਾਰੀ ਸਕੂਲਾਂ ਦੇ ਵਿਚਿਆਰਥੀਆਂ ਨੂੰ ਦੋ ਭਾਸ਼ੀ ਹਾਰਡ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤਾ ਜਾਵੇਗਾ।

4. ਸਕੂਲ ਮੁਖੀ (ਜਿਸ ਤੋਂ ਪੰਜਵੀਂ ਜਮਾਤ ਪਾਸ ਕੀਤੀ ਹੈ) ਜਾਂ ਗਜ਼ਟਿਡ ਅਫਸਰ ਹੀ ਫਾਰਮ ਅਤੇ ਫੋਟੋ ਤਸਦੀਕ ਕਰ ਸਕਦਾ ਹੈ।

5. ਹੇਠਲੀ ਜਮਾਤ (ਚੌਥੀ) ਦੇ ਆਧਾਰ ਤੇ ਵੇਰਵਿਆਂ ਦੀ ਸੋਧ ਲਈ ਦਸਤਾਵੇਜ:

ਜੇਕਰ ਵਿਦਿਆਰਥੀ ਵੱਲੋਂ ਪਾਸ ਕੀਤੀ ਹੇਠਲੀ ਜਮਾਤ (ਚੌਥੀ) ਵਿੱਚ ਦਰਜ ਵੇਰਵਿਆਂ (ਦੋਵੇਂ ਭਾਸ਼ਾਵਾਂ ਵਿੱਚ ਸਹੀ) ਦੇ ਆਧਾਰ ਤੇ ਸੋਧ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸ ਆਧਾਰ ਤੇ ਸਰਟੀਫਿਕੇਟ ਵਿਚ ਸੋਧ ਕੀਤੀ ਜਾ ਸਕੇਗੀ ਇਸ ਲਈ ਹੇਠਲੀ ਜਮਾਤ (ਚੌਥੀ) ਦੇ ਸਹੀ ਵੇਰਵਿਆ ਵਾਲੇ ਸਰਟੀਫਿਕੇਟ ਦੀ ਤਸਦੀਕਸੂਦਾ ਕਾਪੀ ਦਾਖ਼ਲਾ ਖਾਰਜ ਰਜਿਸਟਰ ਦੀ ਤਸਦੀਕਸੂਦਾ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਨੱਥੀ ਕੀਤੀ ਜਾਵੇਗੀ।

6. ਟਾਈਪੋਗ੍ਰਾਫਿਕ ਗਲਤੀਆਂ ਨੂੰ ਸੁਧਾਰਨ ਸੰਬੰਧੀ ਦਸਤਾਵੇਜ਼:

ਜੇਕਰ ਕਿਸੇ ਵਿਦਿਆਰਥੀ ਦੇ ਪੰਜਾਬੀ ਜਾਂ ਅੰਗਰੇਜ਼ੀ ਵਿੱਚੋਂ ਇੱਕ ਭਾਸ਼ਾ ਵੇਰਵੇ ਸਹੀ ਹਨ ਤਾਂ ਇਸ ਆਧਾਰ ਤੇ ਦੂਜੀ ਭਾਸ਼ਾ ਵਿੱਚ ਸੋਧ ਕੀਤੀ ਜਾ ਸਕਦੀ ਹੈ, ਇਸ ਲਈ ਸੋਧ ਕਰਵਾਉਣਾ ਵਾਲਾ ਅਸਲ ਸਰਟੀਫਿਕੇਟ ਆਧਾਰ ਕਾਰਡ ਦੀ ਕਾਪੀ ਅਤੇ ਦਾਖਲਾ ਖਾਰਜ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

7. ਪ੍ਰੀਖਿਆਰਥੀ ਦੀ ਜਨਮ ਮਿਤੀ ਵਿੱਚ ਸੋਧ ਸੰਬੰਧੀ ਦਸਤਾਵੇਜ਼:

ਜਨਮ ਸਰਟੀਫਿਕੇਟ ਦੀ ਕਾਪੀ, ਸੋਧ ਕਰਵਾਉਣ ਵਾਲਾ ਅਸਲ ਸਰਟੀਫਿਕੇਟ ਅਤੇ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

8. ਦਾਖਲਾ ਖਾਰਜ ਰਜਿਸਟਰ ਤੇ ਕਟਿੰਗ ਨਾਲ ਵੇਰਵਿਆ ਦੀ ਸੋਧ ਹੈ ਤਾਂ ਸਕੂਲ ਤੋਂ ਪੜ੍ਹੇ ਪ੍ਰੀਖਿਆਰਥੀ ਦੇ ਅਸਲ ਰਿਕਾਰਡ ਦੀ ਕਾਪੀ ਸੰਬੰਧਤ ਸਕੂਲ ਮੁੱਖੀ ਵੱਲੋਂ ਤਸਦੀਕ ਕੀਤੀ ਜਾਵੇਗੀ।

9. ਉਪ ਨਾਮ ਸਰਨੇਮ ਬਦਲਣ/ਲਗਾਉਣ/ਹਟਾਉਣ ਦਾ ਬਿਨੈ ਪੱਤਰ ਪ੍ਰਾਪਤ ਹੋ ਜਾਣ ਉਪਰੰਤ ਪਹਿਲਾ ਜਾਰੀ ਸਰਟੀਫਿਕੇਟ ਰੱਦ ਕਰਨ ਉਪਰੰਤ ਨਵਾਂ ਸਰਟੀਫਿਕੇਟ ਉਰਫ ਨਾਲ ਜਾਰੀ ਕੀਤਾ ਜਾਵੇਗਾ। ਇਸ ਸੰਬੰਧੀ ਹੇਠ ਅਨੁਸਾਰ ਦਸਤਾਵੇਜ ਨੱਥੀ ਕੀਤੇ ਜਾਣਗੇ.

ਪਹਿਲਾ ਜਾਰੀ ਕੀਤਾ ਗਿਆ ਅਸਲ ਸਰਟੀਫਿਕੇਟ ਨਾਂਬਦਲੀ ਬਾਰੇ ਪਹਿਲਾ ਦਰਜਾ ਮੈਜਿਸਟ੍ਰੇਟ ਤੋਂ ਤਸਦੀਕ ਹਲਫੀਆ ਬਿਆਨ ਜਿਸ ਵਿੱਚ ਪ੍ਰੀਖਿਆਰਥੀ ਵੱਲੋਂ ਆਪਣਾ ਨਾਂ ਬਦਲ ਕੇ ਰੱਖਣ ਸੰਬਧੀ ਦਰਜ ਕੀਤਾ ਹੋਵੇ ਅਤੇ ਬਿਨੈਕਾਰ ਵੱਲੋਂ ਆਪਣਾ ਨਾਂ ਬਦਲਣ ਸੰਬੰਧੀ ਦੇ ਵੱਖ ਵੱਖ ਅਖਬਾਰਾਂ (ਇੱਕ ਪੰਜਾਬੀ ਤੇ ਦੂਜਾ ਅੰਗਰੇਜ਼ੀ) ਵਿੱਚ ਇਸ਼ਤਿਹਾਰ ਦੇ ਕੇ ਅਖਬਾਰਾਂ ਦੀਆਂ ਅਸਲ ਕਾਪੀਆ ਜਮਾਂ ਕਰਵਾਈਆਂ ਜਾਣਗੀਆਂ

10 ਅਡਾਪਸ਼ਨ ਡੀਡ ਆਧਾਰਿਤ ਸੋਧਾਂ ਸੰਬੰਧੀ ਹੇਠ ਅਨੁਸਾਰ ਦਸਤਾਵੇਜ਼ ਲਗਾਏ ਜਾਣ:

ਅਸਲ ਸਰਟੀਫਿਕੇਟ,

ਵਿਦਿਆਰਥੀ ਦੇ ਮਾਤਾ-ਪਿਤਾ ਦਾ ਨਾਮ ਅਡਾਪਸ਼ਨ ਡੀਡ (ਹਿੰਦੂ ਅਡਾਪਸ਼ਨ ਐਂਡ ਮੈਨਟੀਨੈਂਸ ਐਕਟ 1956) ਦੇ ਆਧਾਰ ਤੇ ਦਰਜ ਕਰਦੇ ਹੋਏ ਪੰਜਵੀਂ ਜਮਾਤ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹ ਸਰਟੀਫਿਕੇਟ ਜਾਰੀ ਕਰਨ ਸਮੇਂ ਕੁਦਰਤੀ ਮਾਪਿਆ ਦੀ ਬਜਾਏ 'ਗੋਦ ਲੈਣ ਵਾਲੇ ਮਾਪਿਆਂ ਦਾ ਨਾਮ Training Manual For Civil Registration Functionaries in India ਵਿੱਚ ਦਰਜ ਉਪਬੰਧਾਂ/ਹਦਾਇਤਾਂ ਅਨੁਸਾਰ ਦਰਜ ਕੀਤਾ ਜਾ ਸਕੇਗਾ। ਅਡਾਪਸ਼ਨ ਡੀਡ ਦੀ ਅਸਲ ਕਾਪੀ ਦਿੱਤੀ ਜਾਵੇ।

ਜਨਮ ਮਿਤੀ ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ, ਜਿਸ ਵਿੱਚ ਅਡਾਪਟ ਕਰਨ ਵਾਲੇ ਮਾਤਾ ਪਿਤਾ ਦਾ ਨਾਮ ਦਰਜ ਹੋਵੇ (ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ।

ਪਿਤਾ ਜਾਂ ਮਾਤਾ ਵੱਲੋਂ ਪਹਿਲਾ ਦਰਜਾ ਮੈਜਿਸਟ੍ਰੇਟ ਵੱਲੋਂ ਤਸਦੀਕ ਹਲਫੀਆ ਬਿਆਨ।

11. ਜੇਕਰ ਕਿਸੇ ਪ੍ਰੀਖਿਆਰਥੀ ਦੇ ਟੈਕਨੀਕਲ ਨੁਕਸ ਕਾਰਨ ਪ੍ਰਮੋਟ ਦੀ ਥਾਂ ਹੈਲਡ ਉਕਰੀਆ ਹੋਵੇ ਤਾਂ ਉਸਨੂੰ ਮੈਨੂਅਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

12. ਦੂਸਰੀ ਸ਼ਾਦੀ ਉਪਰੰਤ ਮਾਪਿਆ ਦਾ ਨਾਂ ਬਦਲਣ ਸੰਬੰਧੀ ਡਾਇਵੋਰਸ ਸਰਟੀਫਿਕੇਟ ਜਾਂ ਦੂਸਰੀ ਸ਼ਾਦੀ ਦਾ ਮੈਰਿਜ ਸਰਟੀਫਿਕੇਟ ਸਮੇਤ ਪਿਤਾ ਜਾਂ ਮਾਤਾ ਵੱਲੋ ਪਹਿਲਾ ਦਰਜਾ ਮੈਜਿਸਟ੍ਰੇਟ ਵੱਲੋਂ ਤਸਦੀਕ ਹਲਫੀਆ ਬਿਆਨ ਅਤੇ ਆਧਾਰ ਕਾਰਡ ਦੀ ਕਾਪੀ।

ਨੋਟ ਸੋਧਾਂ ਜਾਂ ਦੁਪਰਤੀ ਸਰਟੀਫਿਕੇਟਾ ਸੰਬੰਧੀ ਫਾਰਮ ਸਮੇਤ ਲੋੜੀਂਦੇ ਦਸਤਾਵੇਜ਼ ਸੰਬੰਧਤ ਬਲਾਕ ਦੇ ਦਫਤਰ ਬਲਾਕ ਪ੍ਰਾਇਮਰੀ ਅਫਸਰ ਨੂੰ ਜਮ੍ਹਾ ਕਰਵਾਏ ਜਾਣਾ। 

Public Notice

Form for Correction & Duplicate Certificate


Special Allowance to the Drivers-Clarification

Special Allowance to the Drivers-Clarification

I have been directed to refer to Finance Department's instruction no.

No. FD-FP-203(SPPY)/5/2021-5FP2/I/248148/2021 Dated 14-09-2021 and instruction No. FD-FP-203 (SPPY)/4/2022-5FP2/I/414927/2022 dated 26.08.2022 on the subject cited above, and to clarify that these instructions are not applicable to Bus Drivers of the Transport department.

The term 'Driver' includes drivers working in various

departments/offices but does not include bus drivers of the Transport Department.

Finance Personnel 2 Branch, Department of Finance, Government of Punjab

FD-FP-203(SPPY)/4/2022-5FP2/I/1100328/2025 Dated 15-05-2025



Travelling Allowance | Daily Allowance to Punjab Government employees

Travelling Allowance / Daily Allowance to Punjab Government employees

I am directed to inform you that Government has decided to implement the revised rates of Travelling Allowance /Daily Allowance to State Government employees/officers in the revised pay scales as per 6th Punjab Pay Commission / 7th CPC.

2 (i) Travelling Allowance (TA/DA): For the purpose of TA/DA, categorization of Punjab Government employees on the basis of pay 'Level' shall be as under:..................

Finance Personnel 2 Branch, Department of Finance, Government of Punjab 

No. FD-FP-2018(TADA)/4/2022-4FP2/I/1098799/2025 Dated 13-05-2025

Order in Punjabi Language


The Punjab Civil Secretariat (State Service Class III) (First Amendment) Rules, 2025

The Punjab Civil Secretariat (State Service Class III) (First Amendment) Rules, 2025

NOTIFICATION

The 12th May, 2025

No.G.S.R.30/Const./Art.309/Amd.(18)/2025. In exercise of the powers conferred by the proviso to Article 309 of the Constitution of India, and all other powers enabling him in this behalf, the Governor of Punjab is pleased to make the following rules, further to amend the Punjab Civil Secretariat (State Service Class III) Rules, 1976, namely:-

RULES

1. (1) These rules may be called the Punjab Civil Secretariat (State Service Class III) (First Amendment) Rules, 2025.

(2) They shall be deemed to have come into force on the 17th day of July, 2020.

2. In the Punjab Civil Secretariat (State Services Class III) Rules, 1976, for Appendix 'A', the following Appendix shall be substituted, namely:-...........................

Secretariat Establishment IV Branch, Department of General Administration, Government of Punjab

G.S.R.30/Const./Art.309/Amd.(18)/2025 Dated 12-05-2025

Compulsory Waiting Period

Compulsory Waiting Period
Finance Personnel 2 Branch, Department of Finance, Government of Punjab

FD-FP-209(CMWP)/7/2025-2FP2/I/1095417/2025 Dated 09-05-2025


Finance Personnel 2 Branch, Department of Finance, Government of Punjab

09/53/2014-2FP2/227 Dated 10-03-2015