iHRMS NPS to GPF Conversion Guidelines 2026 – Complete Process for Punjab Govt Employees

iHRMS NPS to GPF Guidelines
1. ਵਿਸ਼ਾ ਉਕਤ ਸਬੰਧੀ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ No G5 34/Const/Arts.309 and 187/Amd(11)/2025 ਮਿਤੀ 22.05.2025 ਦੇ ਸਨਮੁੱਖ IHRMS/IFMS ਵਿੱਚ NPS 3 OPS ਦੀ ਐਂਟਰੀ ਅਲਾਓ ਕਰਨ ਦੇ ਕੇਸ ਇਸ ਦਫਤਰ ਨੂੰ ਭੇਜੇ ਜਾਂਦੇ ਹਨ। ਇਸ ਉਪਰੰਤ HRMS ਵਿਚ NPS ਤੋਂ OPS ਸਬੰਧੀ ਪ੍ਰੋਸੀਜਰ ਮੁਕੰਮਲ ਹੋਣ ਤੇ PRAN ਨੂੰ ਡੀਐਕਟੀਵੇਟ ਕਰਵਾਉਣ ਲਈ ਸਬੰਧਤ ਵਿਭਾਗ ਵਲੋਂ IFMS ਵਿਚ ਵੱਖਰੇ ਤੌਰ ਤੇ Ticket Raise ਕੀਤੀ ਜਾਂਦੀ ਸੀ ਤਾਂ ਜੋ ਸਬੰਧਤ ਕਰਮਚਾਰੀ ਦਾ GPF ਕੈਟਾਗਰੀ ਅਧੀਨ ਤਨਖਾਹ ਬਿਲ ਬਣਾਇਆ ਜਾ ਸਕੇ।

2. ਹੁਣ ਉਕਤ ਵਿਧੀ ਨੂੰ ਸੁਖਾਲਾ ਕਰਨ ਲਈ THRMS ਅਤੇ IFMS ਦੀ ਇੰਨਟੀਗ੍ਰੇਸ਼ਨ ਮੁਕੰਮਲ ਕੀਤੀ ਜਾ ਚੁੱਕੀ ਹੈ। । ਇਸ ਲਈ ਭਵਿੱਖ ਵਿਚ IFMS ਵਿਚ PRAN ਨੂੰ Deactivate ਸਬੰਧੀ Ticket Raise ਕਰਨ ਦੀ ਲੋੜ ਨਹੀ ਹੋਵੇਗੀ। ਉਕਤ ਸਬੰਧੀ ਸਮੂਹ ਸਬੰਧਤਾਂ ਨੂੰ ਜਾਣੂ ਕਰਵਾਉਣ ਦੀ ਖੇਚਲ ਕੀਤੀ ਜਾਵੇ ਜੀ। 

Treasury & Accounts, Vit te Yojana Bhawan, Sector 33A, Chandigarh

T&A (DDI/ACFA-IT 2026/1/1721) Dated 17-03-2026


1 comment:

  1. I am Babu lal sir ji मेनू NPS to GPF दा ihmrs ते

    ReplyDelete