Punjab Government related Notification, Letters, Act, Circular, Memo etc.
Clarification regarding Salary of 4161 and 598 Backlog Master Cadre
Exemption from Computer Course for Blind Employees
2 ਉਕਤ ਹਦਾਇਤਾਂ ਦੀ ਲਗਾਤਾਰਤਾ ਵਿੱਚ ਸਰਕਾਰ ਵੱਲੋਂ ਹੇਠ ਅਨੁਸਾਰ ਫੈਸਲਾ ਲਿਆ ਗਿਆ ਹੈ ਕਿ:-
1 ਜਿਨ੍ਹਾਂ ਕੇਸਾਂ ਵਿੱਚ ਸਿਵਲ ਸਰਜਨ ਵੱਲੋਂ ਤਸਦੀਕ ਕੀਤਾ ਗਿਆ ਹੈ ਕਿ ਸਬੰਧਤ ਨੇਤਰਹੀਣ ਕਰਮਚਾਰੀਆਂ ਜੋ ਜਿਸਮਾਨੀ ਤੌਰ ਤੇ ਟਾਈਪ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਨੇਤਰਹੀਣ ਕਰਮਚਾਰੀਆਂ ਨੂੰ ਕੰਪਿਊਟਰ ਕੋਰਸ ਤੋਂ ਵੀ ਛੋਟ ਦਿੱਤੀ ਜਾਂਦੀ ਹੈ। ਇਹ ਛੋਟ ਸਿਰਫ਼ ਉਨ੍ਹਾਂ ਨੇਤਰਹੀਣ ਕਰਮਚਾਰੀਆਂ ਤੇ ਲਾਗੂ ਹੋਵੇਗੀ, ਜਿਨ੍ਹਾਂ ਦੀ ਪਦ-ਉਨਤੀ ਇਹ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ ਪਹਿਲਾਂ ਹੋ ਚੁੱਕੀ ਹੋਵੇ।
2 ਭਵਿੱਖ ਵਿੱਚ (ਇਹ ਪੱਤਰ ਜਾਰੀ ਹੋਣ ਤੋਂ ਬਾਅਦ) ਪਦ-ਉਨਤ ਹੋਣ ਵਾਲੇ ਨੇਤਰਹੀਣ ਕਰਮਚਾਰੀਆਂ ਦੇ ਕੰਪਿਊਟਰ ਕੋਰਸ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਅਤੇ ਮਹਾਂਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ (MGSIPA) & Braille typewriters ਅਤੇ Job Profiling ਸਬੰਧੀ ਲੋੜੀਂਦੇ ਪ੍ਰਬੰਧ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨ ਸਬੰਧੀ ਲਿਖਿਆ ਜਾਂਦਾ ਹੈ।
Modified Assured Career Progression Scheme (MACP Scheme) for Medical Officers
Government of Punjab
Department of Finance
(Finance Personnel-1 Branch)
Subject:- Modified Assured Career Progression Scheme (MACP Scheme) for Medical Officers of Health Department of the State.
Secretary to Government of Punjab, Department of Health and Family Welfare may kindly refer to their proposal received vide E office file no. DHS-E-40MISC/11/2025- ESTB4-DHS (E-828248) on the subject cited above.
2. FD agrees to grant the Modified ACP Scheme to the Medical Officers as mentioned below:
Level Pay after granting MACP (in Rs.) (pm)
Entry pay scale Level-18 56100
After 5 yrs of service Level-21 67400
After 10 yrs of service Level-23 83600
After 15 yrs of service Level-27 122800
4. The Modified ACP Scheme for Medical Officers shall be applicable with effect from 01.01.2025.
5. The AD will immediately amend the Service Rules accordingly.
6. All other terms and conditions as were applicable prior to 01.07.2021 under the previous ACP Scheme for these medical officers shall also be applicable for this Modified ACP Scheme
7. Since the Pay Matrix and Pay Levels of the 7th Central Pay Scales and 6 Punjab Pay Commission are different, the scheme for the Medical Officers recruited on or after 17.07.2020 will be decided separately.
2364 ETT Cadre Border Area Salary
ਪਬਲਿਕ ਨੋਟਿਸ
ਨੰ : 737424/2 ਮਿਤੀ 15-01-2025
1.0 ਸਿੱਖਿਆ ਵਿਭਾਗ, ਪੰਜਾਬ ਵਿੱਚ ਈ.ਟੀ.ਟੀ ਕਾਡਰ ਦੀਆਂ ਬਾਰਡਰ ਏਰੀਏ ਦੀਆਂ 1664 ਆਸਾਮੀਆਂ ਭਰਨ ਲਈ ਮਿਤੀ 06-03-2020 ਨੂੰ ਵਿਗਿਆਪਨ ਦਿੱਤਾ ਗਿਆ ਸੀ, ਇਸ ਵਿਗਿਆਪਨ ਵਿੱਚ 700 ਅਸਾਮੀਆਂ ਦਾ ਹੋਰ ਵਾਧਾ ਕਰਨ ਲਈ ਮਿਤੀ 23-06-2020 ਨੂੰ ਸੋਧ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਿਕ ਪ੍ਰਕਾਸਿਤ ਕੀਤੀਆਂ ਅਸਾਮੀਆਂ ਦੀ ਕੁੱਲ ਗਿਣਤੀ 2364 (1664+700-2364) ਸੀ।
3.0 ਵਿਭਾਗ ਵੱਲੋਂ ਮੀਮੋ ਨੰ: 148795/DPISE-CORDOCIRC/11/202182439-440-444 ਮਿਤੀ 08-03-2021 ਰਾਹੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ (ਸਿੱਖਿਆ- 3 ਸ਼ਾਖਾ) ਦਾ ਪੱਤਰ ਨੰ: SED-SECY/8/2021-0/0 Secretary Education/145310/3 ਮਿਤੀ 17-02-2021 ਅਤੇ ਵਿੱਤ ਵਿਭਾਗ, (ਵਿੱਤ ਪ੍ਰਸੋਨਲ 1 ਸ਼ਾਖਾ) ਦਾ ਪੱਤਰ ਨੰ: 7/42/2020-5FP1/224 ਮਿਤੀ 11.02.2021 ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ 08-03-2024 ਨੂੰ ਅਪਲੋਡ ਕੀਤੇ ਗਏ ਸਨ।
4.0 ਇਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਲੜੀ ਨੰ: 3.0 ਵਿੱਚ ਦਰਜ਼ ਪੱਤਰਾਂ ਨੂੰ ਲਾਗੂ ਕਰਦੇ ਹੋਏ ਈ.ਟੀ.ਟੀ ਕਾਡਰ ਦੀਆਂ 2364 ਅਸਾਮੀਆਂ ਵਿਰੁੱਧ ਨਿਯੁਕਤ ਕੀਤੇ ਜਾਣ ਵਾਲੇ ਯੋਗ ਉਮੀਦਵਾਰਾਂ ਦੀ ਤਨਖਾਰ ਦੀ ਅਦਾਇਗੀ ਵਿੱਤ ਵਿਭਾਗ ਦੇ ਪੱਤਰ ਨੰ: 7/42//2020-5FP1/741-746 ਮਿਤੀ 17- 07-2020 ਦੇ ਅਧਾਰ ਤੇ ਜਾਰੀ ਨੋਟੀਫਿਕੇਸ਼ਨ ਨੰ: 13/01/2020-5Edu. 7/277.(1-50) ਮਿਤੀ 21-10- 2020 ਅਨੁਸਾਰ ਹੀ ਹੋਵੇਗੀ।